Categories: Punjab Govt Jobs

Punjab Municipal Council Recruitment 2025 Offline Application

Punjab Municipal Council Recruitment 2025 Applications are invited for the following posts by Municipal Council, Dera bassi in the Department of Local Government, Punjab Chandigarh

Punjab Municipal Council Recruitment 2025 Overview

Department NameMUNICIPAL COUNCIL, DERA BASSI (S.A.S. Nagar)
Post Nameਸਫਾਈ ਸੇਵਕ
Job LocationMUNICIPAL COUNCIL, DERA BASSI
notification published date23.04.2025
Offline Apply Start Date25.04.2025
Offline Apply Last Date13.05.2025, ਸ਼ਾਮ 5.00 ਵਜੇ ਤੱਕ
InterviewComing Soon

Punjab Municipal Council Recruitment 2025 Vacancy Details

Sr. No.Post NameNo. Of Posts
01ਸਫਾਈ ਸੇਵਕ (ਕੰਟਰੈਕਟ ਬੇਸ)52
Total Posts52

Punjab Municipal Council Recruitment 2025 Eligibility Criteria

Sr. No.Post NameQualification-
01ਸਫਾਈ ਸੇਵਕ (ਕੰਟਰੈਕਟ ਬੇਸ)

ਉਮਰ ਹੱਦ 18-37 ਸਾਲ
ਅੱਠਵੀਂ ਕਲਾਸ ਪੰਜਾਬੀ ਭਾਸ਼ਾ ਨਾਲ ਪਾਸ ਕੀਤਾ ਹੋਣਾ ਜਰੂਰੀ ਹੈ

ਕਿਰਤ ਵਿਭਾਗ ਪੰਜਾਬ ਵੱਲੋਂ ਸਮੇਂ-ਸਮੇਂਨਿਰਧਾਰਤ ਲੇਬਰ ਟੇ (ਡੀ.ਸੀ. ਰੇਟ)

Punjab Municipal Council Recruitment 2025 Selection Process
  1. Interview
  2. Qualification-
  3. Experience

Application Process
Application Apply ModeOffline
ਆਪਣੀਆਂ ਅਰਜ਼ੀਆਂ ਭੇਜਣ ਦਾ ਪਤਾ:-ਚਾਹਵਾਨ ਉਮਦਵਾਰ ਮਿਤੀ 13-05-2025 ਤੱਕ ਰਜਿਸਟਰ ਡਾਕ ਰਾਹੀਂ ਜਾਂ ਦਸਤੀ ਤੌਰ ਤੇ ਬਿਨੈ-ਪੱਤਰ (ਸਮੇਤ ਦਸਤਾਵੇਜਾਂ ਦੀਆਂ ਕਾਪੀਆਂ) ਦਫਤਰ ਨਗਰ ਕੌਂਸਲ ਡੇਰਾਬਸੀ ਵਿਖੇ ਜਮ੍ਹਾਂ ਕਰਵਾ ਸਕਦੇ ਹਨ

ਚਾਹਵਾਨ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਵਿੱਚ ਦਰਜ ਦਸਤਾਵੇਜਾਂ ਦੀਆਂ ਸਵੈ-ਤਸਦੀਕ ਕਾਪੀਆਂ ਨਾਲ ਨੱਥੀ ਕੀਤੀਆਂ ਜਾਣ।
ਕਾਰਜਸਾਧਕ ਅਫਸਰ,ਨਗਰ ਕੌਂਸਲ, ਡੇਰਾਬਸੀ Pin Code 140507
ਇਸ ਤੋਂ ਇਲਾਵਾ ਚਾਹਵਾਨ ਉਮੀਦਵਾਰ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਦਾ ਹੋਣਾ ਚਾਹੀਦਾ ਹੈ:
  1. ਉਮੀਦਵਾਰ ਉਪਰੋਕਤ ਅਸਾਮੀ ਲਈ ਨਿਰਧਾਰਿਤ ਯੋਗਤਾ ਪੂਰੀ ਕਰਦਾ ਹੋਵੇ।
  2. ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿਰਧਾਰਿਤ ਉਮਰ ਹੱਦ ਅਨੁਸਾਰ ਯੋਗ ਹੋਵੇ ਭਾਵ ਉਮੀਦਵਾਰ ਦੀ ਉਮਰ ਮਿਤੀ 01-01-2025 ਨੂੰ 18 ਸਾਲ ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਨ੍ਹਾਂ ਨਿਯੁਕਤੀਆਂ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਿਜ਼ਰਵੇਸ਼ਨ ਪਾਲਿਸੀ ਲਾਗੂ ਕੀਤੀ ਜਾਵੇਗੀ ਅਤੇ ਉਮਰ ਵਿੱਚ ਬਣਦੀ ਫੋਟ ਦਿੱਤੀ ਜਾਵੇਗੀ
  3. ਉਮੀਦਵਾਰ ਵਿਰੁੱਧ ਕੋਈ ਵੀ ਫੌਜਦਾਰੀ ਕੇਸ ਨਾ ਚੱਲ ਰਿਹਾ ਹੋਵੇ। ਇਸ ਸਬੰਧੀ ਉਮੀਦਵਾਰ ਤੋਂ ਸਵੈ-ਘੋਸ਼ਣਾ ਵੀ ਨਾਲ ਨੱਥੀ ਕੀਤੀ ਜਾਵੇ
  4. ਘੱਟੋ-ਘੱਟ ਤਿੰਨ ਸਾਲ ਦਾ ਤਜ਼ਰਬਾ ਰੱਖਣ ਵਾਲੇ ਨੂੰ ਤਰਜੀਹ ਦਿੱਤੀ ਜਾਵੇਗੀ। ਤਜਰਬੇ ਦੇ ਅਰਸੇ (Length of experience) ਦੇ ਅਧਾਰ ਤੇ weightage ਦਿੱਤੀ ਜਾਵੇਗੀ।
  5. ਉਮੀਦਵਾਰ ਪੰਜਾਬ ਦਾ ਪੱਕਾ ਵਸਨੀਕ ਹੋਵੇ।
  6. ਸਫਾਈ ਸੇਵਕਾਂ (ਕੰਟਰੈਕਟ ਬੇਸ) ਦੀਆਂ ਅਸਾਮੀਆਂ ਲਈ ਭਰਤੀ ਸਬੰਧੀ ਸੂਚਨਾ
  7. ਅੰਤਿਮ ਮਿਤੀ ਅਤੇ ਸਮਾਂ ਨੂੰ 13.05.2025, ਸ਼ਾਮ 5.00 ਵਜੇ ਤੱਕ
  8. ਭਰਤੀ ਸਰਕਾਰ ਦੀਆਂ ਰਾਖਵਾਂਕਰਨ ਸਬੰਧੀ ਹਦਾਇਤਾਂ (ਰੋਸਟਰ) ਅਨੁਸਾਰ ਹੋਵੇਗੀ। ਭਰਤੀ ਸਮੇਂ ਰੋਸਟਰ ਸਬੰਧੀ ਸਿਲੈਕਸ਼ਨ ਕਮੇਟੀ ਦਾ ਫੈਸਲਾ ਸਹੀ/ਅੰਤਿਮ ਸਮਝਿਆ ਜਾਵੇਗਾ
  9. ਭਰਤੀ ਸੂਚਨਾ ਲਈ ਕੋਈ ਵੀ ਸੋਧ ਉਪਰੋਕਤ ਵੈੱਬਸਾਈਟ ‘ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।

Application fee:-

Application Feesno

Important Dates

Offline Apply Start Date25.04.2025
Offline Apply Last Date13.05.2025, ਸ਼ਾਮ 5.00 ਵਜੇ ਤੱਕ

Important Links

Detail NotificationClick Here
Official WebsiteClick Here
My Facebook Fellow PageClick Here
Join Whats app ChannelClick Here
Contact details
  1. Mobile No.01762-280028
  2. Mobile No. 01762-281028
  3. Email. Id eomcdera@gmail.com

ਇਹ ਐਪਲੀਕੇਸ਼ਨ ਫਾਰਮ ਪੁਰਾਣਾ ਹੈ ਜੀ ਅਪਲਾਈ ਕਰ ਸਕਦੇ ਹੋ

New Notification Today

Hardeep Singh

View Comments

  • Iam harpreetsingh village bara Pind home guard vaccancy 7888449437

Recent Posts

BFUHS Faridkot New Vacancy 2026 | Accountant Jobs | Full Notification Details

BFUHS Faridkot New Vacancy 2026 Baba Farid University of Health Sciences (BFUHS), Faridkot, has released a…

1 week ago

Punjab State AIDS Control Society Recruitment 2026-Offline Application Form

Punjab State AIDS Control Society Recruitment 2026 The Punjab State AIDS Control Society (PSACS) invites…

2 weeks ago

IISER Mohali Non-Teaching Recruitment 2026-Online Application Form

IISER Mohali Non-Teaching Recruitment 2026 Indian Institute of Science Education and Research (IISER) Mohali has…

2 weeks ago

GNDU Amritsar Non-Teaching Recruitment 2026- Online Application From

GNDU Amritsar Non-Teaching Recruitment 2026 Guru Nanak Dev University (GNDU), Amritsar, has released Advertisement No.…

2 weeks ago

PSSSB(SHORT Notification)Line Superintendent Recruitment 2026 (Advt 11/2026)

PSSSB(SHORT Notification)Line Superintendent Recruitment 2026 PSSSB has released Short Notification Advertisement No. 11/2026 for the…

2 weeks ago

Gurdaspur Health Society Medical Officer Recruitment 2026 – Full Details & Notification

Gurdaspur Health Society Medical Officer Recruitment 2026 Eligible candidates are invited to appear for ‘Walk-in-Interview’…

2 weeks ago