Punjab Municipal Council Recruitment 2025 Applications are invited for the following posts by Municipal Council, Dera bassi in the Department of Local Government, Punjab Chandigarh

Punjab Municipal Council Recruitment 2025 Overview
| Department Name | MUNICIPAL COUNCIL, DERA BASSI (S.A.S. Nagar) |
| Post Name | ਸਫਾਈ ਸੇਵਕ |
| Job Location | MUNICIPAL COUNCIL, DERA BASSI |
| notification published date | 23.04.2025 |
| Offline Apply Start Date | 25.04.2025 |
| Offline Apply Last Date | 13.05.2025, ਸ਼ਾਮ 5.00 ਵਜੇ ਤੱਕ |
| Interview | Coming Soon |
Punjab Municipal Council Recruitment 2025 Vacancy Details
| Sr. No. | Post Name | No. Of Posts |
| 01 | ਸਫਾਈ ਸੇਵਕ (ਕੰਟਰੈਕਟ ਬੇਸ) | 52 |
| Total Posts | 52 |
Punjab Municipal Council Recruitment 2025 Eligibility Criteria
| Sr. No. | Post Name | Qualification- |
| 01 | ਸਫਾਈ ਸੇਵਕ (ਕੰਟਰੈਕਟ ਬੇਸ) ਉਮਰ ਹੱਦ 18-37 ਸਾਲ | ਅੱਠਵੀਂ ਕਲਾਸ ਪੰਜਾਬੀ ਭਾਸ਼ਾ ਨਾਲ ਪਾਸ ਕੀਤਾ ਹੋਣਾ ਜਰੂਰੀ ਹੈ ਕਿਰਤ ਵਿਭਾਗ ਪੰਜਾਬ ਵੱਲੋਂ ਸਮੇਂ-ਸਮੇਂਨਿਰਧਾਰਤ ਲੇਬਰ ਟੇ (ਡੀ.ਸੀ. ਰੇਟ) |
Punjab Municipal Council Recruitment 2025 Selection Process
- Interview
- Qualification-
- Experience
Application Process
| Application Apply Mode | Offline |
| ਆਪਣੀਆਂ ਅਰਜ਼ੀਆਂ ਭੇਜਣ ਦਾ ਪਤਾ:- | ਚਾਹਵਾਨ ਉਮਦਵਾਰ ਮਿਤੀ 13-05-2025 ਤੱਕ ਰਜਿਸਟਰ ਡਾਕ ਰਾਹੀਂ ਜਾਂ ਦਸਤੀ ਤੌਰ ਤੇ ਬਿਨੈ-ਪੱਤਰ (ਸਮੇਤ ਦਸਤਾਵੇਜਾਂ ਦੀਆਂ ਕਾਪੀਆਂ) ਦਫਤਰ ਨਗਰ ਕੌਂਸਲ ਡੇਰਾਬਸੀ ਵਿਖੇ ਜਮ੍ਹਾਂ ਕਰਵਾ ਸਕਦੇ ਹਨ ਚਾਹਵਾਨ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਵਿੱਚ ਦਰਜ ਦਸਤਾਵੇਜਾਂ ਦੀਆਂ ਸਵੈ-ਤਸਦੀਕ ਕਾਪੀਆਂ ਨਾਲ ਨੱਥੀ ਕੀਤੀਆਂ ਜਾਣ। ਕਾਰਜਸਾਧਕ ਅਫਸਰ,ਨਗਰ ਕੌਂਸਲ, ਡੇਰਾਬਸੀ Pin Code 140507 |
- ਉਮੀਦਵਾਰ ਉਪਰੋਕਤ ਅਸਾਮੀ ਲਈ ਨਿਰਧਾਰਿਤ ਯੋਗਤਾ ਪੂਰੀ ਕਰਦਾ ਹੋਵੇ।
- ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿਰਧਾਰਿਤ ਉਮਰ ਹੱਦ ਅਨੁਸਾਰ ਯੋਗ ਹੋਵੇ ਭਾਵ ਉਮੀਦਵਾਰ ਦੀ ਉਮਰ ਮਿਤੀ 01-01-2025 ਨੂੰ 18 ਸਾਲ ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਨ੍ਹਾਂ ਨਿਯੁਕਤੀਆਂ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਿਜ਼ਰਵੇਸ਼ਨ ਪਾਲਿਸੀ ਲਾਗੂ ਕੀਤੀ ਜਾਵੇਗੀ ਅਤੇ ਉਮਰ ਵਿੱਚ ਬਣਦੀ ਫੋਟ ਦਿੱਤੀ ਜਾਵੇਗੀ
- ਉਮੀਦਵਾਰ ਵਿਰੁੱਧ ਕੋਈ ਵੀ ਫੌਜਦਾਰੀ ਕੇਸ ਨਾ ਚੱਲ ਰਿਹਾ ਹੋਵੇ। ਇਸ ਸਬੰਧੀ ਉਮੀਦਵਾਰ ਤੋਂ ਸਵੈ-ਘੋਸ਼ਣਾ ਵੀ ਨਾਲ ਨੱਥੀ ਕੀਤੀ ਜਾਵੇ
- ਘੱਟੋ-ਘੱਟ ਤਿੰਨ ਸਾਲ ਦਾ ਤਜ਼ਰਬਾ ਰੱਖਣ ਵਾਲੇ ਨੂੰ ਤਰਜੀਹ ਦਿੱਤੀ ਜਾਵੇਗੀ। ਤਜਰਬੇ ਦੇ ਅਰਸੇ (Length of experience) ਦੇ ਅਧਾਰ ਤੇ weightage ਦਿੱਤੀ ਜਾਵੇਗੀ।
- ਉਮੀਦਵਾਰ ਪੰਜਾਬ ਦਾ ਪੱਕਾ ਵਸਨੀਕ ਹੋਵੇ।
- ਸਫਾਈ ਸੇਵਕਾਂ (ਕੰਟਰੈਕਟ ਬੇਸ) ਦੀਆਂ ਅਸਾਮੀਆਂ ਲਈ ਭਰਤੀ ਸਬੰਧੀ ਸੂਚਨਾ
- ਅੰਤਿਮ ਮਿਤੀ ਅਤੇ ਸਮਾਂ ਨੂੰ 13.05.2025, ਸ਼ਾਮ 5.00 ਵਜੇ ਤੱਕ
- ਭਰਤੀ ਸਰਕਾਰ ਦੀਆਂ ਰਾਖਵਾਂਕਰਨ ਸਬੰਧੀ ਹਦਾਇਤਾਂ (ਰੋਸਟਰ) ਅਨੁਸਾਰ ਹੋਵੇਗੀ। ਭਰਤੀ ਸਮੇਂ ਰੋਸਟਰ ਸਬੰਧੀ ਸਿਲੈਕਸ਼ਨ ਕਮੇਟੀ ਦਾ ਫੈਸਲਾ ਸਹੀ/ਅੰਤਿਮ ਸਮਝਿਆ ਜਾਵੇਗਾ
- ਭਰਤੀ ਸੂਚਨਾ ਲਈ ਕੋਈ ਵੀ ਸੋਧ ਉਪਰੋਕਤ ਵੈੱਬਸਾਈਟ ‘ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।
Application fee:-
| Application Fees | no |
Important Dates
| Offline Apply Start Date | 25.04.2025 |
| Offline Apply Last Date | 13.05.2025, ਸ਼ਾਮ 5.00 ਵਜੇ ਤੱਕ |
Important Links
| Detail Notification | Click Here |
| Official Website | Click Here |
| My Facebook Fellow Page | Click Here |
| Join Whats app Channel | Click Here |
- Mobile No.01762-280028
- Mobile No. 01762-281028
- Email. Id eomcdera@gmail.com
ਇਹ ਐਪਲੀਕੇਸ਼ਨ ਫਾਰਮ ਪੁਰਾਣਾ ਹੈ ਜੀ ਅਪਲਾਈ ਕਰ ਸਕਦੇ ਹੋ

New Notification Today

Iam harpreetsingh village bara Pind home guard vaccancy 7888449437