Punjab Jail Department Upcoming Recruitment 2025 ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਜ਼ੇਲ੍ਹ ਵਿਭਾਗ, ਪੰਜਾਬ ਵਿੱਚ ਸਿੱਧੀ ਭਰਤੀ ਕੋਟੇ ਤਹਿਤ ਸਹਾਇਕ ਸੁਪਰਡੈਂਟ, ਵਾਰਡਨ ਅਤੇ ਮੈਟਰਨ ਦੀਆਂ 500 ਖ਼ਾਲੀ ਅਸਾਮੀਆਂ ਦੀ ਭਰਤੀ ਨੂੰ ਸਹਿਮਤੀ ਦੇ ਦਿੱਤੀ ਹੈ। ਇਸ ਭਰਤੀ ਵਿੱਚ 29 ਸਹਾਇਕ ਸੁਪਰਡੈਂਟ, 451 ਵਾਰਡਨ ਤੇ 20 ਮੈਟਰਨ ਸ਼ਾਮਲ ਹੋਣਗੇ, ਜਿਨ੍ਹਾਂ ਦੀ ਚੋਣ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੁਆਰਾ ਕੀਤੀ ਜਾਵੇਗੀ, ਜਿਸ ਨਾਲ ਜ਼ੇਲ੍ਹਾਂ ਵਿੱਚ ਸੁਰੱਖਿਆ ਵਧਾਉਣ ਵਿੱਚ ਮੱਦਦ ਮਿਲੇਗੀ। ਇਹ ਕਦਮ ਜ਼ੇਲ੍ਹਾਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਸਹਾਈ ਹੋਵੇਗਾ।
| Sr. No. | Post Name | No. Of Posts |
| 01 | ਸਹਾਇਕ ਸੁਪਰਡੈਂਟ | 29 |
| 02 | ਵਾਰਡਨ | 451 |
| 03 | ਮੈਟਰਨ | 20 |
| Total Posts | 500 |
Municipal Corporation Jalandhar (MCJ) ਵੱਲੋਂ 1196 ਦਰਜਾ-4 ਅਸਾਮੀਆਂ (ਸਫਾਈ ਸੇਵਕ, ਸੀਵਰਮੈਨ, ਮਾਲੀ ਆਦਿ) ਅਸਾਮੀਆਂ ਲਈ…
PSSSB Jail Warder Bharti 2026 PSSSB invites applications for the following posts as per the…
Maharaja Bhupinder Singh Punjab Sports University Jobs 2026 Online applications are invited for the Group-A,…
BBMB Hindi Translator Vacancy 2026 Online applications are invited from the eligible Indian Citizens for…
Bfuhs professor & assistant professor recruitment 2026 Online applications are invited w.e.f 24.03.2026 to 13.04.2026…
Chandigarh Recruitment 2026 Online Applications are invited with effect from 06.04.2026 from eligible candidates for…
View Comments
I interested in this job
For jail department, thank
Wait karo ji