Applications are invited for following vacancies for Retail Outlets of Bharat Petroleum Corporation Ltd. at New District Jail, Nabha:-
| Sr. No. | Post Name | No. Of Posts |
| 01 | Managers/Super visors/Cashiers/ Accountants | 02 |
| 02 | Fuel Boys | 02 |
| 03 | Air Boys/Housekeeping | 03 |
| 04 | Security Guards | 01 |
| Total Posts | 08 |
| Sr. No. | Post Name | Qualification |
| 01 | Managers/Super visors/Cashiers/ Accountants | 10+2 |
| 02 | Fuel Boys | 10th (Matriculation) |
| 03 | Air Boys/Housekeeping | No minimum qualification required |
| 04 | Security Guards | No minimum qualification required |
•ਇੰਟਰਵਿਊ ਅਤੇ ਯੋਗਤਾ ਦੇ ਆਧਾਰ ਤੇ ਭਰਤੀ ਹੋਵੇਗੀ
•ਰਜਿਸਟਰਡ/ਸਪੀਡ ਪੋਸਟ/ਦਸਤੀ ਤੌਰ ‘ਤੇ ਬਿਨੈ ਪੱਤਰ ਪ੍ਰਾਪਤੀ ਲਈ ਲਾਸਟ ਮਿਤੀ 04.09.2024 ਬਿਨੈਪੱਤਰ ਜਨਰਲ ਮੈਨੇਜਰ ਪੰਜਾਬ ਪ੍ਰਿਜ਼ਨ ਡਿਵੈਲਪਮੈਂਟ ਬੋਰਡ-ਕਮ-ਸੁਪਰਡੈਂਟ ਕੇਂਦਰੀ ਜੇਲ ਨਾਭਾ ਦੇ ਦਫਤਰ ਮਿਤੀ 04.09.2024 ਤੱਕ ਪਹੁੰਚ ਜਾਣੇ ਚਾਹੀਦੇ ਹਨ
No Fees
ਇੰਟਰਵਿਊ ਦੀ ਮਿਤੀ ਅਤੇ ਸਮਾਂ ਮਿਤੀ 10.09.2024 ਨੂੰ ਸਵੇਰੇ 10.00 ਵਜੇ ਉਜਾਲਾ ਵਿਊਲਜ਼ Punjab Jail Training School, Patiala ਜੇਲ (ਪੈਟਰੋਲ ਪੰਪ) ਦੇ ਦਫਤਰ ਵਿਖੇ ਹੋਵੇਗੀ। ਉਮੀਦਵਾਰ ਇੰਟਰਵਿਊ ਸਮੇਂ ਆਪਣੇ ਵਿੱਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ/ਤਜਰਬਾ ਜ਼ਰੂਰ ਲੈ ਕੇ ਆਉਣ। ਇੰਟਰਵਿਊ ਵਿਚ ਹਾਜ਼ਰ ਹੋਣ ਲਈ ਵੱਖਰੇ ਤੌਰ ‘ਤੇ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ।
| Last Date | 04.09.2024 |
| Date of Interview | Dated 10.09.2024 |
| Mode of recruitment | Interviews to be conducted by the Selection Committee |
| Venue of Interview Salaries | Punjab Jail Training School, Patiala |
ਇੰਟਰਵਿਊ ਦੀ ਮਿਤੀ ਅਤੇ ਸਮਾਂ ਮਿਤੀ 10.09.2024 ਨੂੰ ਹੋਵੇਗੀ
Punjab Jail Training School, Patiala ਦਫਤਰ ਵਿਖੇ ਹੋਵੇਗੀ। ਉਮੀਦਵਾਰ ਇੰਟਰਵਿਊ ਸਮੇਂ ਆਪਣੇ ਵਿੱਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ/ਤਜਰਬਾ ਜ਼ਰੂਰ ਲੈ ਕੇ ਆਉਣ। ਇੰਟਰਵਿਊ ਵਿਚ ਹਾਜ਼ਰ ਹੋਣ ਲਈ ਵੱਖਰੇ ਤੌਰ ‘ਤੇ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ।ਹਰੇਕ ਉਮੀਦਵਾਰ ਆਪਣੇ Resume ਦੇ ਨਾਲ ਆਪਣੀਆਂ 02 ਪਾਸਪੋਰਟ ਸਾਈਜ਼ ਫੋਟੋਆਂ, ਤਸਦੀਕਸ਼ੁਦਾ ਯੋਗਤਾ ਸਰਟੀਫਿਕੇਟ ਲਗਾਉਣਗੇ ।
Municipal Corporation Jalandhar (MCJ) ਵੱਲੋਂ 1196 ਦਰਜਾ-4 ਅਸਾਮੀਆਂ (ਸਫਾਈ ਸੇਵਕ, ਸੀਵਰਮੈਨ, ਮਾਲੀ ਆਦਿ) ਅਸਾਮੀਆਂ ਲਈ…
PSSSB Jail Warder Bharti 2026 PSSSB invites applications for the following posts as per the…
Maharaja Bhupinder Singh Punjab Sports University Jobs 2026 Online applications are invited for the Group-A,…
BBMB Hindi Translator Vacancy 2026 Online applications are invited from the eligible Indian Citizens for…
Bfuhs professor & assistant professor recruitment 2026 Online applications are invited w.e.f 24.03.2026 to 13.04.2026…
Chandigarh Recruitment 2026 Online Applications are invited with effect from 06.04.2026 from eligible candidates for…
View Comments
Get me inform about all new
Please Visit My Wepsite Now
Hi
Hi
Sir mainu security guard da 2year da experience hai te mainu job di bohut need hai ji
ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ 2024 ਲਈ ਅਪਲਾਈ ਕਰੋ
Please mainu job di bohut need hai ji
Ok apply karo
Hi
Hi