Punjab Helper Bharti 2024 ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਮਾਨਸਾ ਵਿਖੇ 11 ਮਹੀਨਿਆਂ ਲਈ ਬਤੌਰ ਹੈਲਪਰ ਦੀ 01 ਅਸਾਮੀ ਵਿਰੁੱਧ ਨਿਰੋਲ ਠੇਕੇ ਦੇ ਆਧਾਰ ‘ਤੇ ਨਿਯੁਕਤੀ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਹੇਠ ਲਿਖੇ ਅਨੁਸਾਰ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ:-
Punjab Helper Bharti 2024 Vacancy Details
Sr. No. | Post Name | No. Of Posts |
01 | Helper | 01 |
Total Posts | 01 |
Punjab Helper Bharti 2024 Eligibility Criteria
Sr. No. | Post Name | Qualification |
01 | Helper | 10th Class Pass (including Punjabi subject |
Punjab Helper Bharti 2024 Age Limit & Pay Scale
Post Name | Age Limit | Pay Scale |
Helper | 18-40 Years | 13,000/- per month |
Punjab Helper Bharti 2024 Selection Process
• Test/Interview
•Qualification
•Experience
Punjab Helper Bharti 2024 Application Process
Offline
Punjab Helper Bharti 2024 Application fee:-
No Fees
Punjab Helper Bharti 2024 Important Dates
Last Date | 20.11.2024 |
Send Documents Address | ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਮਾਨਸਾ ਵਿਖੇ ਮਿਤੀ 20.11.2024 ਤੱਕ ਜਮ੍ਹਾਂ ਕਰਵਾ ਸਕਦੇ ਹਨ ਟੈਸਟ/ਇੰਟਰਵਿਊ ਦੀ ਪ੍ਰਕਿਰਿਆ ਬਾਰੇ ਸੂਚਨਾ ਦਫਤਰ ਵਲੋਂ ਟੈਲੀਫੋਨ ਰਾਹੀਂ ਭੇਜ ਦਿੱਤੀ ਜਾਵੇਗੀ। ਨੋਟ: ੳ) ਸਾਬਕਾ ਫੌਜੀ ਨੂੰ ਤਰਜੀਹ ਦਿੱਤੀ ਜਾਵੇਗੀ। ਅ) ਤਨਖਾਹ ਤੋਂ ਬਿਨਾਂ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਭੱਤਾ ਨਹੀਂ ਦਿੱਤਾ ਜਾਵੇਗਾ। ੲ) ਹੋਰ ਵਿਸਤ੍ਰਿਤ ਜਾਣਕਾਰੀ ਲਈ ਦਫਤਰ ਵਿਖੇ ਪਹੁੰਚ ਕਰ ਸਕਦੇ ਹੋ। |
Punjab Helper Bharti 2024 Important Links
Detail Notification | Click Here |
Fellow My Facebook Page | Click Here |
Join Whats app Channel | Click Here |
Join Telegram Channel | Click Here |