Punjab Group D Recruitment 2025 ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਰਾਜ ਭਰ ਦੇ ਜਿਲਾ ਹੈੱਡ ਕੁਆਟਰਾਂ ਤੇ ਸਥਾਪਿਤ ਸਥਾਈ ਲੋਕ ਅਦਾਲਤਾਂ (ਜਨ ਉਪਯੋਗੀ ਸੇਵਾਵਾਂ) ਲਈ 22 ਪ੍ਰੋਸੈੱਸ ਸਰਵਰ (ਗਰੁੱਪ ਡੀ) ਦੀਆਂ ਅਸਾਮੀਆਂ ਭਰਨ ਸੰਬੰਧੀ ਯੋਗ ਉਮੀਦਵਾਰਾਂ ਤੋਂ ਆਨਲਾਈਨ ਵਿਧੀ ਰਾਹੀਂ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਕੈਟਾਗਿਰੀ ਵਾਈਜ਼ ਅਸਾਮੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
| Department Name | ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ |
| Post Name | ਪ੍ਰੋਸੈੱਸ ਸਰਵਰ (ਗਰੁੱਪ ਡੀ) |
| Job Location | ਪੰਜਾਬ |
| Post Published Date | 21.06.2025 |
| Online Apply Last Date | 08.07.2025 |
| Test/Interview | Coming Soon |
| Sr. No. | Post Name | No. Of Posts |
| 01 | ਪ੍ਰੋਸੈੱਸ ਸਰਵਰ (ਗਰੁੱਪ ਡੀ) | 22 |
| Total Posts | 22 |
| Sr. No. | Post Name | Qualification- |
| 01 | ਪ੍ਰੋਸੈੱਸ ਸਰਵਰ (ਗਰੁੱਪ ਡੀ) ਤਨਖਾਹ 18000/- ਉਮਰ ਹੱਦ 18-37 ਸਾਲ ਤਕਰੀਬਨ ਵਾਈਜ Age relaxation ਦਿੱਤੀ ਜਾਵੇਗੀ | ਬਿਨੇਕਾਰ ਨੇ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾ ਤੋਂ ਮਿਡਲ ਕਲਾਸ ਦੀ ਪ੍ਰੀਖਿਆ ਪੰਜਾਬੀ ਭਾਸ਼ਾ ਦੇ ਵਿਸ਼ੇ ਨਾਲ ਪਾਸ ਕੀਤੀ ਹੋਵੇ। |
| ਚੋਣ ਮਾਪਦੰਡ | •ਪੜਾਅ 1- ਉਮੀਦਵਾਰਾਂ ਨੂੰ ਘੱਟੋ-ਘੱਟ 50% ਅੰਕਾਂ ਨਾਲ ਮਿਡਲ ਪੱਧਰ ਦੀ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ। •ਪੜਾਅ 2- ਪੰਜਾਬੀ ਭਾਸ਼ਾ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ‘ਆਮ ਯੋਗਤਾ, ਵਿਵਹਾਰ, ਪਹਿਰਾਵਾ ਅਤੇ ਵਿਵਹਾਰ ਮੁਲਾਂਕਣਾ ਲਈ ਬੁਲਾਇਆ ਜਾਵੇਗਾ। •ਨਿਰਧਾਰਤ ਮਾਪਦੰਡਾਂ ਦੇ ਅਧਾਰ ਤੇ ਅਰਜੀਆਂ ਨੂੰ ਸ਼ਾਰਟਲਿਸਟ ਕਰਨ ਦਾ ਅਧਿਕਾਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਰਾਖਵਾਂ ਹੋਵੇਗਾ। ਨੋਟ:- ਉਪਰੋਕਤ ਟੈਸਟਾਂ ਦੀਆਂ ਤਰੀਕਾਂ ਅਤੇ ਸਥਾਨ ਸਬੰਧੀ ਸੂਚਨਾ ਵੱਖਰੇ ਜਨਤਕ ਨੋਟਿਸਾਂ ਰਾਹੀਂ ਦਿੱਤੀ ਜਾਵੇਗਾ ਜੋ ਕਿ ਵਿਭਾਗ ਦੀ ਅਧਿਕਾਰਿਤ ਵੈਬਸਾਈਟ ਤੇ ਪੋਸਟ ਕੀਤੇ ਜਾਣਗੇ। |
| Application Apply Mode | Online |
| ਅਪਲਾਈ ਕਰਨ ਦੀ ਵਿਧੀ | ਉਮੀਦਵਾਰ ਕੇਵਲ ਆਨਲਾਈਨ ਅਰਜ਼ੀ ਫਾਰਮ ਹੀ ਭਰਨਗੇ ਜਿਸਦਾ ਲਿੰਕ ਸਟੇਟ ਅਥਾਰਟੀ ਦੀ ਵੈੱਬਸਾਈਟ https://pulsa.punjab.gov.in ਤੇ ਉਪਲੱਬਧ ਹੈ। ਅਰਜ਼ੀ ਫਾਰਮ ਦੇ ਨਾਲ-ਨਾਲ ਉਮੀਦਵਾਰ ਵੱਲੋਂ ਹੇਠ ਲਿਖੇ ਦਸਤਾਵੇਜ਼ ਵੀ ਅਪਲੋਡ ਕਰਨੇ ਜ਼ਰੂਰੀ ਹੋਣਗੇ:- 1.ਅੱਠਵੀਂ/ਦਸਵੀਂ ਪਾਸ ਸਰਟੀਫਿਕੇਟ 2.ਜਨਮ ਮਿਤੀ ਸਰਟੀਫਿਕੇਟ 3.ਅੱਠਵੀਂ ਤੋਂ ਉੱਪਰ (ਜੇਕਰ ਹੋਵੇ) ਯੋਗਤਾ ਦੇ ਸਰਟੀਫਿਕੇਟ; 4.ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਪੰਜਾਬ ਰਾਜ ਦੇ ਵਸਨੀਕ ਹੋਣ ਦਾ ਸਰਟੀਫਿਕੇਟ 5.ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਸਮਰੱਥ ਅਥਾਰਟੀ ਵੱਲੋਂ ਜਾਰੀ ਕੈਟਾਗਿਰੀ ਸਰਟੀਫਿਕੇਟ 6.ਜੇਕਰ ਉਮੀਦਵਾਰ ਪਹਿਲਾਂ ਤੋਂ ਸਰਕਾਰੀ ਵਿਭਾਗ ਵਿੱਚ ਕੰਮ ਕਰਦਾ ਹੈ ਤਾਂ ਸਬੰਧਤ ਵਿਭਾਗ ਵੱਲੋਂ ਜਾਰੀ ਐੱਨ.ਓ.ਸੀ. |
| Application Fees | No |
| Online Apply Start Date | 21.06.2025 |
| Online Apply Last Date | 08.07.2025 |
| Apply Online | Get Details |
| Detail Notification | Get Details |
| Official Website | Get Details |
| Join Telegram Channel | Get Details |
| join Whats app Channel | Get Details |
Municipal Corporation Jalandhar (MCJ) ਵੱਲੋਂ 1196 ਦਰਜਾ-4 ਅਸਾਮੀਆਂ (ਸਫਾਈ ਸੇਵਕ, ਸੀਵਰਮੈਨ, ਮਾਲੀ ਆਦਿ) ਅਸਾਮੀਆਂ ਲਈ…
PSSSB Jail Warder Bharti 2026 PSSSB invites applications for the following posts as per the…
Maharaja Bhupinder Singh Punjab Sports University Jobs 2026 Online applications are invited for the Group-A,…
BBMB Hindi Translator Vacancy 2026 Online applications are invited from the eligible Indian Citizens for…
Bfuhs professor & assistant professor recruitment 2026 Online applications are invited w.e.f 24.03.2026 to 13.04.2026…
Chandigarh Recruitment 2026 Online Applications are invited with effect from 06.04.2026 from eligible candidates for…
View Comments
job five pass india
Nhi ji