Punjab Govt Jobs 2024 ਮਾਲਵਾ ਆਜੀਵਿਕਾ ਕਲੱਸਟਰ ਫੈਡਰੇਸ਼ਨ ਬਲਾਕ ਰਾਮਪੁਰਾ ਵੱਲੋਂ ਹੇਠ ਲਿਖੀਆਂ ਅਸਾਮੀਆਂ ਦੀ ਮੰਗ ਨਿਰੋਲ ਮਾਣ-ਭੱਤੇ ਦੇ ਅਧਾਰ ਤੇ ਕੀਤੀ ਜਾਂਦੀ ਹੈ ਅਤੇ ਇਸ ਤੇ ਸੇਵਾਵਾਂ ਨਿਯਮਤ ਕਰਨ ਦੀ ਕੋਈ ਤਜਵੀਜ਼ ਨਹੀ ਹੈ।
Table of This Post Contents
Toggle
Punjab Govt Jobs 2024 Vacancy Details
Sr. No. |
Post Name |
No. Of Posts |
01 |
ਮੈਨੇਜਰ |
– |
02 |
ਅਕਾਊਂਟੈਂਟ-ਕਮ-ਐਮ.ਆਈ.ਐਸ |
– |
|
Total Posts |
14 |
Punjab Govt Jobs 2024 Eligibility Criteria
Sr. No. |
Post Name |
Qualification- |
01 |
ਮੈਨੇਜਰ |
ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ, ਪੰਜਾਬ ਰਾਹੀਂ ਪ੍ਰਾਪਤ ਪਾਲਿਸੀ ਦੇ ਅਧਾਰ ਨੂੰ ਮੁੱਖ ਰੱਖਦੇ ਹੋਏ ਉਮੀਦਵਾਰ ਘੱਟੋ-ਘੱਟ ਬਾਰਵੀਂ ਪੰਜਾਬੀ ਵਿਸ਼ੇ (ਮਿਡਲ ਜਾਂ ਮੈਟ੍ਰਿਕ ਵਿੱਚ) ਸਮੇਤ ਪਾਸ ਹੋਣਾ ਚਾਹੀਦਾ ਹੈ। |
02 |
ਅਕਾਊਂਟੈਂਟ-ਕਮ-ਐਮ.ਆਈ.ਐਸ |
ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ, ਪੰਜਾਬ ਰਾਹੀਂ ਪ੍ਰਾਪਤ ਪਾਲਿਸੀ ਦੇ ਅਧਾਰ ਨੂੰ ਮੁੱਖ ਰੱਖਦੇ ਹੋਏ ਉਮੀਦਵਾਰ ਘੱਟੋ-ਘੱਟ ਬਾਰਵੀਂ ਪੰਜਾਬੀ ਵਿਸ਼ੇ (ਮਿਡਲ ਜਾਂ ਮੈਟ੍ਰਿਕ ਵਿੱਚ) ਸਮੇਤ ਪਾਸ ਹੋਣਾ ਚਾਹੀਦਾ ਹੈ। ਉਮੀਦਵਾਰ ਕੋਲ ਘੱਟੋ-ਘੱਟ 6 ਮਹੀਨਿਆਂ ਦਾ ਕੰਪਿਊਟਰ ਕੋਰਸ ਕੀਤਾ ਹੋਣਾ ਲਾਜਮੀ ਹੈ। (ਐਕਸਲ, ਵਰਡ, ਟਾਇਪਿੰਗ)(ਬੀ.ਕਾਮ ਪਾਸ ਉਮੀਦਵਾਰ ਜਾਂ ਅਕਾਊਂਟ ਟੈਲੀ ਸਾਫਟਵੇਅਰ ਉੱਪਰ ਕੰਮ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ।) |
Punjab Govt Jobs 2024 Age Limit & Pay Scale
Post Name |
Age Limit |
Pay Scale |
ਮੈਨੇਜਰ |
ਉਮੀਦਵਾਰ ਦੀ ਉਮਰ 18-40 ਸਾਲ ਤੱਕ ਦੀ ਹੋਣੀ ਚਾਹੀਦੀ ਹੈ। |
9500/- ਰੁਪਏ ਪ੍ਰਤੀ ਮਹੀਨਾ |
ਅਕਾਊਂਟੈਂਟ-ਕਮ-ਐਮ.ਆਈ.ਐਸ |
ਉਮੀਦਵਾਰ ਦੀ ਉਮਰ 18-40 ਸਾਲ ਤੱਕ ਦੀ ਹੋਣੀ ਚਾਹੀਦੀ ਹੈ। |
7000/- ਰੁਪਏ ਪ੍ਰਤੀ ਮਹੀਨਾ |
Punjab Govt Jobs 2024 Selection Process
• Interview
• Qualification
• Experience
Punjab Govt Jobs 2024 Application Process
offline
Punjab Govt Jobs 2024 Application fee:-
ਫੀਸ (ਡਿਮਾਂਡ ਡਰਾਫਟ):- |
200 ਰੁਪਏ ਪ੍ਰਤੀ ਅਸਾਮੀ |
200 ਰ: ਦਾ ਡਿਮਾਂਡ ਡਰਾਫਟ ਦੇ ਨਾਮ ਤੇ ਤਿਆਰ ਕਰਕੇ ਨਾਲ ਨੱਥੀ ਕੀਤਾ ਜਾਵੇ |
Malwa Ajeevika Cluster Federation |
Punjab Govt Jobs 2024 Important Dates
ਇਸ਼ਤਹਾਰ ਪ੍ਰਾਕਸ਼ਤ ਹੋਣ ਦੀ ਮਿਤੀ:- |
12.11.2024 |
ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸ਼ੁਰੂਆਤੀ ਮਿਤੀ:- |
13.11.2024 |
ਅਰਜ਼ੀਆਂ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ:- |
26.11.2024 |
ਫੀਸ (ਡਿਮਾਂਡ ਡਰਾਫਟ):- |
200 ਰੁਪਏ ਪ੍ਰਤੀ ਅਸਾਮੀ |
Punjab Govt Jobs 2024 Important Links