Categories: Punjab Govt Jobs

Punjab Government College Recruitment 2025 | Walk In Interview

Punjab Government College Recruitment 2025 ਸਰਕਾਰੀ ਕਾਲਜ ਗੁਰਦਾਸਪੁਰ ਵੱਲੋ ਯੋਗ ਉਮੀਦਵਾਰਾ ਨੂੰ ਵੱਖ ਵੱਖ ਪੋਸਟਾਂ ਭਰਨ ਲਈ Walk In Interview ਦਾ ਸੱਦਾ ਦਿੱਤਾ ਜਾਂਦਾ ਹੈ

Punjab Government College Recruitment 2025 Overview

Department Name ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ, ਪ੍ਰਿੰਸੀਪਲ ਸਰਕਾਰੀ ਕਾਲਜ, ਗੁਰਦਾਸਪੁਰ।
Post Name ਪੇਂਟਰ
ਤਰਖਾਣ (ਕਾਰਪੇਂਟਰ)
ਮਾਲੀ
Job Location ਗੁਰਦਾਸਪੁਰ
Walk In Interview Date 06.05.2025 ਦਿਨ ਮੰਗਲਵਾਰ ਸਮਾਂ 10.00 ਵਜੇ ਸਵੇਰੇ
Venue ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ, ਪ੍ਰਿੰਸੀਪਲ ਸਰਕਾਰੀ ਕਾਲਜ, ਗੁਰਦਾਸਪੁਰ।

Punjab Government College Recruitment 2025 Vacancy Details

Sr. No. Post Name No. Of Posts
01 ਪੇਂਟਰ 01
02 ਤਰਖਾਣ (ਕਾਰਪੇਂਟਰ) 01
03 ਮਾਲੀ 01
Total Posts 03

Punjab Government College Recruitment 2025 Eligibility Criteria

Sr. No. Post Name Qualification-
01 ਪੇਂਟਰ

ਉਮਰ ਹੱਦ 18-37 ਸਾਲ

ਤਨਖਾਹ ਤੁਹਾਨੂੰ ਡੀਸੀ ਰੇਟ ਦੇ ਅਨੁਸਾਰ ਦਿੱਤੀ ਜਾਵੇਗੀ
ਦਸਵੀਂ ਕਲਾਸ ਤੁਸੀਂ ਪਾਸ ਕੀਤੀ ਆ ਪੰਜਾਬੀ ਭਾਸ਼ਾ ਨਾਲ

ਸੰਬੰਧਿਤ ਫੀਲਡ ਵਿੱਚ ਤੁਸੀਂ ਆਈ. ਟੀ.ਆਈ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ
02 ਤਰਖਾਣ (ਕਾਰਪੇਂਟਰ)

ਉਮਰ ਹੱਦ 18-37 ਸਾਲ

ਤਨਖਾਹ ਤੁਹਾਨੂੰ ਡੀਸੀ ਰੇਟ ਦੇ ਅਨੁਸਾਰ ਦਿੱਤੀ ਜਾਵੇਗੀ
ਦਸਵੀਂ ਕਲਾਸ ਤੁਸੀਂ ਪਾਸ ਕੀਤੀ ਆ ਪੰਜਾਬੀ ਭਾਸ਼ਾ ਨਾਲ

ਸੰਬੰਧਿਤ ਫੀਲਡ ਵਿੱਚ ਤੁਸੀਂ ਆਈ. ਟੀ.ਆਈ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ
03 ਮਾਲੀ

ਉਮਰ ਹੱਦ 18-37 ਸਾਲ

ਤਨਖਾਹ ਤੁਹਾਨੂੰ ਡੀਸੀ ਰੇਟ ਦੇ ਅਨੁਸਾਰ ਦਿੱਤੀ ਜਾਵੇਗੀ
ਅੱਠਵੀਂ ਕਲਾਸ ਤੁਸੀਂ ਪਾਸ ਕੀਤੀ ਹੈ

ਮਾਲੀ ਦੇ ਕੰਮ ਦਾ ਤੁਹਾਡੇ ਕੋਲ Experience ਹੈ ਤਾਂ ਤੁਸੀਂ ਅਪਲਾਈ ਕਰ ਸਕੋ

Punjab Government College Recruitment 2025 Selection Process

  1. Interview
  2. Qualification-
  3. Experience

ਕੁਝ ਜਰੂਰੀ ਹਦਾਇਤਾਂ :-

  1. ਤੁਸੀਂ ਇੰਟਰਵਿਊ ਦੇ ਸਮੇਂ ਤੋਂ ਇੱਕ ਘੰਟਾ ਪਹਿਲਾਂ ਪਹੁੰਚਣਾ ਹੋਵੇਗਾ
  2. ਜਦੋਂ ਤੁਸੀਂ ਇੰਟਰਵਿਊ ਲਈ ਪਹੁੰਚਣਾ ਤਾਂ ਤੁਸੀਂ ਆਪਣੇ original document ਅਤੇ ਫੋਟੋ ਕਾਪੀਆਂ ਲੈ ਕੇ ਪਹੁੰਚਣਾ ਹੋਵੇਗਾ
  3. ਇਹ ਪੋਸਟਾਂ ਬਿਲਕੁਲ ਠੇਕੇ ਦੇ ਅਧਾਰ ਤੇ ਆਊਟ ਕੀਤੀਆਂ ਗਈਆਂ ਨੇ ਜੀ ਇਹਨਾਂ ਦੇ ਪੱਕੇ ਹੋਣ ਦਾ ਕੋਈ ਵੀ ਸੰਭਾਵਨਾ ਨਹੀਂ ਹੈ
  4. ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ TA/DA ਦਾ ਭੁਗਤਾਨ ਨਹੀਂ ਕੀਤਾ ਜਾਵੇਗਾ
  5. ਹੋਰ ਵਧੇਰੀ ਜਾਣਕਾਰੀ ਲਈ ਕਾਲਜ ਵਿੱਚ ਪਹੁੰਚ ਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ

Application Process

Application Apply Mode Walk In Interview
Address & Timing ਮਿਤੀ 06.05.2025 ਦਿਨ ਮੰਗਲਵਾਰ ਸਮਾਂ 10.00 ਵਜੇ ਸਵੇਰੇ ਨੂੰ ਕਾਲਜ ਦਫਤਰ ਵਿਖੇ ਹੋਵੇਗੀ।

ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ, ਪ੍ਰਿੰਸੀਪਲ ਸਰਕਾਰੀ ਕਾਲਜ, ਗੁਰਦਾਸਪੁਰ।

Application fee:-

Application Fees No

Important Dates

Walk In Interview Date 06.05.2025 ਦਿਨ ਮੰਗਲਵਾਰ ਸਮਾਂ 10.00 ਵਜੇ ਸਵੇਰੇ

Important Links

Detail Notification Click Here
Official Website Click Here
My Facebook Fellow Page Click Here
Join Whats app Channel Click Here

https://youtu.be/jfkoGw2ycQs?feature=shared

Hardeep Singh

View Comments

Recent Posts

Punjab Women and Child Development Department Recruitment 2026- District & Block Coordinator Jobs Notification

Punjab Women and Child Development Department Recruitment 2026 Applications are invited from eligible interested candidates to…

1 day ago

PSPCL ALM 2026- 3000 Posts Announced | Online Application From

PSPCL ALM 2026 PSPCL invites online applications for 3000 vacancies of Assistant Lineman vide Advertisement…

2 days ago

Chandigarh Administration Clerk & Steno-Typist Details Notification Out 2026-Apply Online for 257 Posts

Chandigarh Administration Clerk & Steno-Typist Details Notification Out 2026 The Department of Personnel, Chandigarh Administration…

3 days ago

Last Date Extended for 1196 Jobs in Municipal Corporation Jalandhar

Municipal Corporation Jalandhar (MCJ) ਵੱਲੋਂ 1196 ਦਰਜਾ-4 ਅਸਾਮੀਆਂ (ਸਫਾਈ ਸੇਵਕ, ਸੀਵਰਮੈਨ, ਮਾਲੀ ਆਦਿ) ਅਸਾਮੀਆਂ ਲਈ…

4 days ago

PSSSB Jail Warder Bharti 2026 | 532 Vacancies | Apply Online Now

PSSSB Jail Warder Bharti 2026 PSSSB invites applications for the following posts as per the…

5 days ago

Maharaja Bhupinder Singh Punjab Sports University Jobs 2026-Full Details

Maharaja Bhupinder Singh Punjab Sports University Jobs 2026 Online applications are invited for the Group-A,…

1 week ago