Categories: Punjab Govt Jobs

ਪੰਜਾਬ ਫੂਡ ਸਪਲਾਈ ਵਿਭਾਗ ਭਰਤੀ 2024 | Punjab Food Supply Department Recruitment 2024 |

ਇਹ ਸੂਚਿਤ ਕੀਤਾ ਜਾਂਦਾ ਹੈ ਕਿ ਖੁਰਾਕ, ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ, ਵਲੋਂ ਵੱਖ-ਵੱਖ ਜਿਲ੍ਹੇਆਂ ਵਿਚ ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਹੇਠ ਅਨੁਸਾਰ ਉਪਲਬਧ ਖਾਲੀ ਅਸਾਮੀਆਂ ਭਰਨ ਦੀ ਤਜਵੀਜ ਹੈ।

Punjab Food Supply Department Recruitment 2024 Vacancy Details

Sr. No.Post NameNo. Of Posts
01ਡਿਪੂ ਹੋਲਡਰ
01ਹੁਸ਼ਿਆਰਪੁਰ633
02ਪਠਾਨਕੋਟ303
03ਰੂਪਨਗਰ407
04SBS ਨਗਰ275
05ਫਤਿਹਗੜ੍ਹ ਸਾਹਿਬ83
Total Posts1701

Punjab Food Supply Department Recruitment 2024 Eligibility Criteria

Sr. No.Post NameQualificationPay Scale
01ਡਿਪੂ ਹੋਲਡਰ10thਕਮਿਸ਼ਨ ਅਨੁਸਾਰ

Punjab Food Supply Department Recruitment 2024 Selection Process

•Written Test

•Merit List

Punjab Food Supply Department Recruitment 2024 Application Process

By Hand Apply/Offline

Punjab Food Supply Department Recruitment 2024 Application fee:-

No fees

Punjab Food Supply Department Recruitment 2024 Important Dates

ਹੁਸ਼ਿਆਰਪੁਰ ਅਪਲਾਈ ਲਾਸਟ ਮਿਤੀ22/09/2024 ਸ਼ਾਮ 5 ਵੱਜੇ ਤੱਕ
ਪਠਾਨਕੋਟ ਅਪਲਾਈ ਲਾਸਟ ਮਿਤੀ23/09/2024 ਸ਼ਾਮ 5 ਵੱਜੇ ਤੱਕ
ਰੂਪਨਗਰ ਅਪਲਾਈ ਲਾਸਟ ਮਿਤੀ24/09/2024 ਸ਼ਾਮ 5 ਵੱਜੇ ਤੱਕ
SBS ਨਗਰ ਅਪਲਾਈ ਲਾਸਟ ਮਿਤੀ23/09/2024 ਸ਼ਾਮ 5 ਵੱਜੇ ਤੱਕ
ਫਤਿਹਗੜ੍ਹ ਸਾਹਿਬ ਅਪਲਾਈ ਲਾਸਟ ਮਿਤੀ22/09/2024 ਸ਼ਾਮ 5 ਵੱਜੇ ਤੱਕ

Send Address

ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ, ਹੁਸ਼ਿਆਰਪੁਰ ਦੇ ਦਫਤਰ ਤੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬਿਨੇਕਾਰ ਆਪਣੀ ਪ੍ਰਤੀ ਬੇਨਤੀ ਮੁਕੰਮਲ ਦਸਤਾਵੇਜ਼ ਜਿਲਾ ਕੰਟਰੋਲਰ ਦੇ ਦਫਤਰ ਵਿਖੇ ਮਿਤੀ 22/09/2024 ਨੂੰ ਸ਼ਾਮ 5:00 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ।

Punjab Food Supply Department Recruitment 2024 Important Links

ਹੁਸ਼ਿਆਰਪੁਰ LinkClick Here
ਪਠਾਨਕੋਟ LinkClick Here
ਰੂਪਨਗਰ LinkClick Here
SBS ਨਗਰ LinkClick Here
Detail NotificationClick Here
Official WebsiteClick Here
Fellow My Facebook PageClick Here
Join Whats app ChannelClick Here
Join Telegram ChannelClick Here
Hardeep Singh

View Comments

Recent Posts

ਚੰਡੀਗੜ੍ਹ ਗੁਰੱਪ ਡੀ ਭਰਤੀ 2025,Chandigarh Group D Recruitment 2025

Chandigarh Group D Recruitment 2025 To fill up the Five (5) posts of Multi Utility…

2 weeks ago

Punjab And Haryana High Court Peon Vacancy 2025 Online Application From

Punjab And Haryana High Court Peon Vacancy 2025 To fill up 75 vacant posts of…

3 weeks ago

Punjab PTI Vacancy 2025 Notification OUT For 2000 Posts, Apply Online

Punjab PTI Vacancy 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 2000 ਪੀ.ਟੀ.ਆਈ ਅਧਿਆਪਕਾਂ (ਐਲੀਮੈਂਟਰੀ ਕਾਡਰ) ਦੀ ਭਰਤੀ…

3 weeks ago

Punjab Education Department Recruitment 2025 Online Application From

Punjab Education Department Recruitment 2025 ਸਿੱਖਿਆ ਵਿਭਾਗ, ਪੰਜਾਬ ਵੱਲੋਂ 393 ਸਪੈਸ਼ਲ ਐਜੂਕੇਸ਼ਨ ਟੀਚਰ (ਪ੍ਰਾਇਮਰੀ ਕਾਡਰ)…

3 weeks ago

Railway RRB Technician Recruitment 2025 Apply Online

Railway RRB Technician Recruitment 2025 Applications are invited from eligible candidates for the following posts…

3 weeks ago

Punjab AIDS Control Society Recruitment 2025 Online Application From

Punjab AIDS Control Society Recruitment 2025 The Punjab State AIDS Control Society (PSACS) invites online…

3 weeks ago