Punjab Education Department Recruitment 2025 ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਦਫਤਰ ਵਿਖੇ ਤਿੰਨ ਲੀਗਲ ਰਿਟੇਨਰ ਰੱਖੇ ਜਾਣੇ ਹਨ। ਇਨ੍ਹਾਂ ਅਸਾਮੀਆਂ ਲਈ ਚਾਹਵਾਨ ਉਮੀਦਵਾਰਾਂ ਤੋਂ ਪ੍ਰਤੀ ਬੇਨਤੀਆਂ ਦੀ ਮੰਗ ਕੀਤੀ ਜਾਂਦੀ ਹੈ।

Punjab Education Department Recruitment 2025 Overview
Department Name | ਦਫਤਰ, ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼-3ਬੀ-1, ਮੁਹਾਲੀ |
Advertisement No. | E-62712/2025177874 |
Short Notice Published Date News Peper | 27.06.2025 |
Post Name | ਲੀਗਲ ਰਿਟੇਨਰ |
Post Published Date | 27.06.2025 |
Offline Apply Last Date | 11.07.2025 |
Punjab Education Department Recruitment 2025 Vacancy Details
Sr. No. | Post Name | No. Of Posts |
01 | ਲੀਗਲ ਰਿਟੇਨਰ | 03 |
Total Posts | 03 |
Punjab Education Department Recruitment 2025 Eligibility Criteria
Sr. No. | Post Name | Qualification- |
01 | ਲੀਗਲ ਰਿਟੇਨਰ ਉਮੀਦਵਾਰ ਦੀ ਉਮਰ ਅਰਜੀਆਂ ਪ੍ਰਾਪਤ ਹੋਣ ਦੀ ਆਖਰੀ ਮਿਤੀ ਤੱਕ 65 ਸਾਲ ਤੋਂ ਜਿਆਦਾ ਨਾ ਹੋਵੇ। ਲੀਗਲ ਰਿਟੇਨਰ ਨੂੰ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ 35,000/- ਰੁਪਏ ਬੱਝਵਾਂ ਪ੍ਰਤੀ ਮਹੀਨਾ ਮਿਹਨਤਾਨਾ ਦਿੱਤਾ ਜਾਵੇਗਾ। | ਉਮੀਦਵਾਰ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋਂ-ਘੱਟ Bachelor degree of Law ਕੀਤੀ ਹੋਵੇ । ਉਮੀਦਵਾਰ ਸਿਵਲ/ ਜਿਲ੍ਹਾ/ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਬਤੌਰ ਵਕੀਲ ਪ੍ਰੈਕਟਿਸ ਕਰਦਾ ਹੋਵੇ ਅਤੇ ਉਹ ਐਡਵੋਕੇਟ ਐਕਟ ਦੇ ਤਹਿਤ ਬਾਰ ਕੌਂਸਲ ਨਾਲ ਰਜਿਸਟਰਡਹੋਵੇ ਅਤੇ ਉਸ ਕੋਲ ਵਕਾਲਤ ਕਰਨ ਦਾ ਵੈਲਿਡ ਲਾਇਸੈਂਸ ਹੋਵੇ ਉਮੀਦਵਾਰ ਕੋਲ ਸਰਵਿਸ ਮੈਟਰ ਦੇ ਕੇਸਾਂ ਨੂੰ ਕੋਰਟ ਵਿੱਚ ਡੀਲ ਕਰਨ ਦਾ ਘੱਟੋ-ਘੱਟ ਤਿੰਨ ਸਾਲ ਦਾ ਤਜਰਬਾ ਹੋਵੇ। ਉਮੀਦਵਾਰ ਨੇ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਪਾਸ ਕੀਤੀ ਹੋਵੇ। |
Punjab Education Department Recruitment 2025 Selection Process
Selection Process | Coming Soon |
Punjab Education Department Recruitment 2025 Application Process
Application Apply Mode | Offline |
Send Application Address & Date | ਉਮੀਦਵਾਰ ਇਸ ਇਸ਼ਤਿਹਾਰ ਨਾਲ ਨੱਥੀ ਪ੍ਰੋਫਾਰਮੇ ਵਿੱਚ ਆਪਣੀ ਪ੍ਰਤੀ ਬੇਨਤੀ ਭੇਜੇਗਾ ਅਤੇ ਆਪਣੀ ਪ੍ਰਤੀ ਬੇਨਤੀ ਦੇ ਨਾਲ ਆਪਣੇ ਸਾਰੇ ਵਿੱਦਿਅਕ /ਪੇਸ਼ੇਵਰ ਯੋਗਤਾ ਦੇ ਦਸਤਾਵੇਜਾਂ ਦੀਆਂ ਕਾਪੀਆਂ, ਆਪਣੇ ਲਾਇਸੈਂਸ ਦੀ ਕਾਪੀ ਅਤੇ ਤਜਰਬਾ ਸਰਟੀਫਿਕੇਟ ਦੀ ਕਾਪੀ ਆਦਿ ਜੋ ਕਿ ਸੈਲਫ ਅਟੈਸਟ ਹੋਵੇ ਆਪਣੀ ਪ੍ਰਤੀ ਬੇਨਤੀ ਨਾਲ ਨੱਥੀ ਕਰਕੇ ਭੇਜੇਗਾ। ਉਮੀਦਵਾਰ ਮਿਤੀ 11.07.2025 ਸ਼ਾਮ 5.00 ਵਜੇ ਤੱਕ ਦਫਤਰ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ ਐਮੀਨੈਂਸ) ਫੇਜ਼-3ਬੀ 1, ਐਸ.ਏ.ਐਸ. ਨਗਰ ਵਿਖੇ ਅਰਜੀਆਂ ਦੇ ਸਕਦੇ ਹਨ। ਜਿਨ੍ਹਾਂ ਉਮੀਦਵਾਰਾਂ ਵੱਲੋਂ ਡਾਕ ਰਾਹੀਂ ਅਰਜੀਆਂ ਭੇਜੀਆਂ ਜਾਣੀਆਂ ਹਨ, ਉਹ ਲਿਫਾਫੇ ਉੱਪਰ ਅਸਾਮੀ ਦਾ ਨਾਮ ਦਰਜ ਕਰਕੇ ਰਜਿਸਟਰਡ ਡਾਕ ਰਾਹੀਂ ਇਸ ਦਫਤਰ ਵਿਖੇ ਭੇਜਣਗੇ। ਅਜਿਹੀਆਂ ਡਾਕ ਰਾਹੀਂ ਪ੍ਰਾਪਤ ਅਰਜੀਆਂ ਵੀ ਮਿਤੀ 11.07.2025 ਤੱਕ ਦਫਤਰ ਵਿਖੇ ਪਹੁੰਚਣੀਆਂ ਲਾਜ਼ਮੀ ਹੋਣਗੀਆਂ। ਇਸ ਉਪਰੰਤ ਪ੍ਰਾਪਤ ਹੋਣ ਵਾਲੀਆਂ ਅਰਜੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਈ ਮੇਲ ਰਾਹੀਂ ਕੋਈ ਅਰਜੀ ਸਵੀਕਾਰ ਨਹੀ ਕੀਤੀ ਜਾਵੇਗੀ। |
Application fee:-
Application Fees | NA |
Important Dates
Offline Apply Start Date | 27.06.2025 |
Offline Apply Last Date | 11.07.2025 |
Important Links
Detail Notification | Get Details |
Official Website | Get Details |
Join Whats app Channel | Get Details |
Join Telegram Channel | Get Details |