PSSSB Jail Warder Bharti 2026 PSSSB invites applications for the following posts as per the rules for the recruitment of Group-C posts through the official website https://sssb.punjab.gov.in from 01-04-2026 to 21-04-2026 only through online mode.
PSSSB Jail Warder Bharti 2026 Overview
| Department Name | ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ |
| ਇਸ਼ਤਿਹਾਰ ਨੰਬਰ | 08 ਆਫ 2026 |
| Post Name | ਵਾਰਡਰ ਤੇ ਮੇਟਰਨ |
| No. Of Posts | 475+57 =532 |
| Qualification- | ਬਾਰਵੀਂ ਪਾਸ |
| Age Limit | Age 18-27 Years |
| ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ: | 28-03-2026 |
| Online Apply Start Date | 01-04-2026 |
| ਆਨਲਾਈਨ ਅਰਜੀਆਂ ਸਬਮਿਟ/ਅਪਲਾਈ ਕਰਨ ਅਤੇ ਫੀਸ ਭਰਨ ਦੀਆਖਰੀ ਮਿਤੀ | 21-04-2026 |
PSSSB Jail Warder Bharti 2026 Vacancy Details
| Sr. No. | Post Name | No. Of Posts |
| 01 | ਵਾਰਡਰ | 475 |
| 02 | ਮੇਟਰਨ | 57 |
| Total Posts | 532 |
PSSSB Jail Warder Bharti 2026 Eligibility Criteria
| Sr. No. | Post Name | Qualification- |
| 01 | ਵਾਰਡਰ | who have passed 10+2 or equivalent examination of any recognized Education Board with Punjabi as one of the compulsory or Elective subject or any other equivalent examination in Punjabi Language, as specified by the Government from time to time. |
| 02 | ਮੇਟਰਨ | who have passed 10+2 or equivalent examination of any recognized Education Board with Punjabi as one of the compulsory or Elective subject or any other equivalent examination in Punjabi Language, as specified by the Government from time to time. Only women can be recruited as Matron. |
Age Limit & Pay Scale
| ਤਨਖਾਹ ਸਕੇਲ ਅਤੇ ਭੱਤੇ 7ਵੇਂ ਕੇਂਦਰੀ ਤਨਖਾਹ ਸਕੇਲ ਅਨੁਸਾਰ / | Rs.19900-63200 (L-2) |
| Age Limit | Age 18-27 Years |
| ਜਨਰਲ ਸ਼੍ਰੇਣੀ ਦੇ ਉਮੀਦਵਾਰ ਲਈ ਉਮਰ ਹੱਦ | ਉਮਰ 18 ਸਾਲ ਤੋਂ ਘੱਟ ਅਤੇ 27 ਸਾਲ ਤੋਂ ਵੱਧ ਨਹੀਂ ਹੋਈ ਚਾਹੀਦੀ |
| ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਲਈ | ਵੱਧ ਤੋਂ ਵੱਧ ਉਮਰ ਸੀਮਾ 32 ਸਾਲ ਹੋਵੇਗੀ। |
| Pensioned soldiers of armed forces ਦੇ ਉਮੀਦਵਾਰਾਂ ਲਈ | ਉਪਰਲੀ ਉਮਰ ਸੀਮਾ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। |
| Men who have resigned from armed Forces after at least 3 years of service ਦੇ ਉਮੀਦਵਾਰਾਂ ਲਈ | ਉਪਰਲੀ ਉਮਰ ਸੀਮਾ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। |
| Army Reserve men ਦੇ ਉਮੀਦਵਾਰਾਂ ਲਈ | ਉਪਰਲੀ ਉਮਰ ਸੀਮਾ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। |
| ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ | ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ। |
PSSSB Jail Warder Bharti 2026 Selection Process
| Mode of Selection | • Written Exam • Merit List • Physical Measurement Test (PMT) ਅਤੇ Physical Efficiency Test (PET) • Document Verification |
Physical Measurement Test (PMT):-
(i) Physical standards Minimum Height:
a) 5 feet 7 inches,
b) 5 feet 4-1/2 inches in case of Dogras and Gurkhas.
(ii) Chest:- 33 inches unexpanded 34-1/2 inches expanded.
(iii) Vision:- Normal in both eyes (with or without spectacles) (must not be colour blind.)
Physical Efficiency Test (PET):
(i) For male candidates:
| Sr. No. | Item | Eligible Time/ Distance |
| 01 | 100 Meters Run | 15 Seconds (only one chance) |
| 02 | Shot Put (7.26 Kg) (16 pound) | 5.50 meters (Three chances) |
| 03 | Rope Climbing | 15 feet (Three chances) |
| Sr. No. | Item | Eligible Time/ Distance |
| 01 | 100 Meters Run | 17.5 Seconds (only one chance) |
| 02 | Shot Put (7.26 Kg) (16 pound) | 5.00 meters (Three chances) |
| 03 | Rope Climbing | 12 feet (Three chances) |
(i) ਅਸਾਮੀ ਦਾ ਨਾਮ:-ਮੇਟਰਨ
Physical Measurement Test (PMT):-
(i) Physical standards Minimum Height:
• 5 feet 3 inches
• Weight:- 50 Kg and above.
•Vision:- Normal in both eyes (with or without spectacles) (must not be colour blind.)
Physical Efficiency Test (PET):
(i) For female candidates:
| Sr. No. | Item | Eligible Time/ Distance |
| 01 | 100 Meters Run | 18.5 Seconds (only one chance) |
| 02 | Shot Put (5.443 Kg) (12 pound) |
4.0 meters (Three chances) |
| 03 | Rope Climbing | 12 feet (Three chances) |
| Sr. No. | Item | Eligible Time/ Distance |
| 01 | 100 Meters Run | 20.0 Seconds (only one chance) |
| 02 | Shot Put (5.443 Kg) (12 pound) | 3.5 meters (Three chances) |
| 03 | Rope Climbing | 10 feet (Three chances) |
PSSSB Jail Warder Bharti 2026 Application Process
| Application Apply Mode | Online |
| How to Apply | (1) ਉਮੀਦਵਾਰ ਬੋਰਡ ਦੀ Wepsite https://sssb.punjab.gov.in 3 “Apply Online” ਅਧੀਨ ਮੁਹੱਈਆ ਲਿੰਕ ਤੇ ਕਲਿਕ ਕਰਕੇ ਮਿਤੀ 01-04-2026 ਤੋਂ 21-04-2026 ਤੱਕ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਕਿਸੇ ਵੀ ਵਿਧੀ ਰਾਹੀਂ ਪ੍ਰਾਪਤ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਇਹ ਰੱਦ ਸਮਝੀ ਜਾਵੇਗੀ। (2) Registration and Login ਬੋਰਡ ਦੀ ਵੈੱਬਸਾਈਟ ਤੇ ਉਪਲਬਧ “Apply Online” ਲਿੰਕ ਤੇ ਕਲਿੱਕ ਕਰਨ ਉਪਰੰਤ ਉਮੀਦਵਾਰ (ਜਿਨ੍ਹਾਂ ਉਮੀਦਵਾਰਾਂ ਦਾ Login/User ID ਨਹੀਂ ਹੈ। “Registration” ਤੇ ਕਲਿਕ ਕਰਕੇ ਆਪਣੀ ਡਿਟੇਲ ਭਰਨਗੇ ਜਿਸ ਨਾਲ ਉਨ੍ਹਾਂ ਦਾ User ID ਅਤੇ Password generate ਹੋ ਜਾਵੇਗਾ। (III) Online Application/ ਅਰਜ਼ੀ ਫਾਰਮ ਭਰਨਾ ਉਮੀਦਵਾਰ ਸਭ ਤੋਂ ਪਹਿਲਾਂ ਆਪਣੀ ਨਿੱਜੀ, ਵਿਦਿਅਕ ਅਤੇ ਲੋੜੀਂਦੀ ਜਾਣਕਾਰੀ ਸਹੀ ਅਤੇ ਪੂਰੀ ਤਰ੍ਹਾਂ ਭਰਦੇ ਹੋਏ ਆਪਣੀ ਪਾਸਪੋਰਟ ਆਕਾਰ ਦੀ ਫੋਟੋ ਅਪਲੋਡ ਕਰਨਗੇ ਜਾਂ ਕੈਮਰੇ ਰਾਹੀਂ live Photo capture ਕਰਨਗੇ, ਨਾਲ ਹੀ ਦਸਤਖ਼ਤ ਦੀ ਸਕੈਨ ਕੀਤੀ ਕਾਪੀ ਅਪਲੋਡ ਕਰਨਗੇ। ਫੋਟੋ ਅਤੇ ਦਸਤਖਤ ਤੋਂ ਬਿਨਾਂ ਭੇਜੀਆਂ ਅਰਜ਼ੀਆਂ ਅਧੂਰੀਆਂ ਮੰਨੀਆਂ ਜਾਣਗੀਆਂ ਅਤੇ ਰੱਦ ਕਰ ਦਿੱਤੀਆਂ ਜਾਣਗੀਆਂ। ਇਸ ਉਪਰੰਤ ਉਮੀਦਵਾਰ Save Draft ਕਰਨਗੇ ਜਾਂ ‘Next” ਤੇ ਕਲਿਕ ਕਰਨਗੇ। ਇਸ ਉਪਰੰਤ ਉਮੀਦਵਾਰ “Attach Annexure” ਤੇ ਕਲਿਕ ਕਰਨਗੇ ਅਤੇ ਆਪਣੇ 10ਵੀਂ ਜਮਾਤ ਦਾ ਸਰਟੀਫਿਕੇਟ, ਵਿਦਿਅਕ ਯੋਗਤਾ ਨਾਲ ਸਬੰਧਤ ਸਰਟੀਫਿਕੇਟ ਅਤੇ ਹੋਰ ਲਾਜ਼ਮੀ ਦਸਤਾਵੇਜ਼ਾਂ ਦੀਆਂ ਸਕੈਨ ਕਾਪੀਆ ਅਪਲੋਡ ਕਰਨਗੇ। ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ “Save Documents ਤੇ ਕਲਿੱਕ ਕਰਨਗੇ। ਇਸ ਉਪਰੰਤ ‘Make payment ਤੇ ਕਲਿਕ ਕਰਦੇ ਹੋਏ ਉਮੀਦਵਾਰ ਆਨਲਾਈਨ ਫੀਸ ਦਾ ਭੁਗਤਾਨ ਕਰਨਗੇ। ਫੀਸ ਦਾ ਭੁਗਤਾਨ ਕਰਨ ਉਪਰੰਤ ‘Submit” ਤੇ ਕਲਿੱਕ ਕਰਦੇ ਹੋਏ apply ਕਰਨ ਦੀ ਵਿਧੀ ਨੂੰ ਪੂਰਾ ਕਰਨਗੇ ਅਤੇ ਉਨ੍ਹਾਂ ਦਾ ਪੂਰਾ Application Form screen ਤੇ ਦਿਖਾਈ ਦੇਵੇਗਾ। ਉਮੀਦਵਾਰ ਇਸਦਾ print ਲੈਕੇ ਭਵਿੱਖ ਲਈ ਸੰਭਾਲ ਕੇ ਰੱਖਣਗੇ। ਇਹ Application Form ਫੀਸ ਦੀ ਸਫਲਤਾਪੂਰਵਕ ਅਦਾਇਗੀ ਹੋਣ ਉਪਰੰਤ ਹੀ ਸਵੀਕਾਰ ਕੀਤਾ ਜਾਵੇਗਾ। |
Application fee:-
| ਆਮ ਵਰਗ (General Category)/ਸੁਤੰਤਰਤਾ ਸੰਗਰਾਮੀ/ਖਿਡਾਰੀ | 1000/-ਰੁਪਏ |
| ਐਸ.ਸੀ.(S.C)/ਬੀ.ਸੀ.(BC)/ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) | 250/-ਰੁਪਏ |
| (Ex-Servicemen & Dependent) | 200/- ਰੁਪਏ |
Important Dates
| ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ: | 28-03-2026 |
| ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ: | 01-04-2026 |
| ਆਨਲਾਈਨ ਅਰਜੀਆਂ ਸਬਮਿਟ/ਅਪਲਾਈ ਕਰਨ ਅਤੇ ਫੀਸ ਭਰਨ ਦੀਆਖਰੀ ਮਿਤੀ | 21-04-2026 |
Important Links
| Apply Online | Click Here |
| Detail Notification | Click Here |
| Official Website | Click Here |
| What’s App Channel Fellow Now | Click Here |

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ
FAQ (Frequently Asked Questions)