Municipal Corporation Jalandhar (MCJ) ਵੱਲੋਂ 1196 ਦਰਜਾ-4 ਅਸਾਮੀਆਂ (ਸਫਾਈ ਸੇਵਕ, ਸੀਵਰਮੈਨ, ਮਾਲੀ ਆਦਿ) ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਹੁਣ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ
| Department Name | Municipal Corporation Jalandhar |
| Post Name | ਸਫਾਈ ਸੇਵਕ, ਸੀਵਰਮੈਨ, ਮਾਲੀ ਆਦਿ |
| No. Of Posts | 1196 ਦਰਜਾ-4 ਅਸਾਮੀਆਂ |
| Qualification | ਉਮੀਦਵਾਰ ਦਾ ਪੜ੍ਹਿਆ-ਲਿਖਿਆ ਹੋਣਾ ਚਾਹੀਦਾ ਹੈ। ਜੇਕਰ ਤੁਸੀਂ 5ਵੀਂ, 8ਵੀਂ ਜਾਂ 10ਵੀਂ ਪਾਸ ਹੋ, ਤਾਂ ਤੁਸੀਂ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ। |
| Apply Last date | 07.04.2026 |
| Wepsite Name | https://mcjalandhar.in/recruitment/ |
ਨਗਰ ਨਿਗਮ ਜਲੰਧਰ ਵਿਖੇ 1196 ਦਰਜਾ-4 ਅਸਾਮੀਆਂ ਦੀ ਭਰਤੀ ਸਬੰਧੀ ਫਾਰਮ ਜਮਾਂ ਕਰਵਾਉਣ ਦੀ ਆਖਰੀ ਮਿਤੀ 31.03.2026 ਨਿਸ਼ਚਿਤ ਕੀਤੀ ਗਈ ਸੀ। ਇਸ ਮਿਤੀ ਨੂੰ gazetted holiday ਹੋਣ ਕਾਰਨ ਭਰਤੀ ਫਾਰਮ ਜਮਾਂ ਕਰਵਾਉਣ ਦੀ ਆਖਰੀ ਮਿਤੀ 07.04.2026 ਤਕ ਵਧਾਈ ਜਾਂਦੀ ਹੈ।
Notification,Application form,
Date extended Notice Links
| Public Notice for Recruitment of Garden Beldar/Maali, Safai Sewak, Sewermen, Road Beldar and Fitter Kulli – MC Jalandhar | Click Here |
| Recruitment Details for Class-IV Posts – MC Jalandhar | Click Here |
| Application Form for Recruitment of Class-IV Employees in Municipal Corporation Jalandhar | Click Here |
| MCJ Class-IV Recruitment Bank Deposit Challan Form | Click Here |
| Corrigendum Regarding making amendments in different categories for the recruitment of 1196 Class IV posts in Municipal Corporation Jalandhar and extending the last date for submission of applications till 31.03.2026 | Click Here |
| Date extended Notice: Last date for submission of applications for recruitment of 1196 Class IV posts in Municipal Corporation Jalandhar has been extended till 07.04.2026. | Click Here |

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ
FAQ (Frequently Asked Questions)