Categories: Punjab Govt Jobs

ਫਤਿਹਗੜ੍ਹ ਸਾਹਿਬ ਫੂਡ ਸਪਲਾਈ ਵਿਭਾਗ ਭਰਤੀ 2024 | Fatehgarh Sahib Food Supply Department Recruitment 2024 |

ਇਹ ਸੂਚਿਤ ਕੀਤਾ ਜਾਂਦਾ ਹੈ ਕਿ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਹੇਠ ਅਨੁਸਾਰ ਉਪਲਬਧ ਖਾਲੀ ਅਸਾਮੀਆਂ ਭਰਨ ਦੀ ਤਸਵੀਸ ਹੈ।

Fatehgarh Sahib Food Supply Department Recruitment 2024 Vacancy Details

Sr. No.Post NameNo. Of Posts
01ਡਿਪੂ ਹੋਲਡਰ335
Total Posts335
ਲੜੀ ਨੰ.ਸਥਾਨਗਿਣਤੀ
01ਪੇਂਡੂ ਅਸਾਮੀਆਂ300
02ਸ਼ਹਿਰੀ ਅਸਾਮੀਆਂ35
ਕੁੱਲ ਪੋਸਟਾਂ335

Fatehgarh Sahib Food Supply Department Recruitment 2024 Eligibility Criteria

Sr. No.Post NameQualificationPay Scale
01ਡਿਪੂ ਹੋਲਡਰਦਸਵੀਂ ਪਾਸਕਮਿਸ਼ਨ ਅਨੁਸਾਰ

Fatehgarh Sahib Food Supply Department Recruitment 2024 Selection Process

•Qualification

•Experience

Fatehgarh Sahib Food Supply Department Recruitment 2024 Application Process

By Hand/Offline

Fatehgarh Sahib Food Supply Department Recruitment 2024 Application fee:-

No Fees

Fatehgarh Sahib Food Supply Department Recruitment 2024 Important Dates

Last Date22/09/2024 ਸ਼ਾਮ 5 ਵੱਜੇ ਤੱਕ

Address:-

ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ, ਫਤਿਹਗੜ੍ਹ ਸਾਹਿਬ ਦੇ ਦਫਤਰ ਤੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬਿਨੇਕਾਰ ਆਪਣੀ ਪ੍ਰਤੀ ਬੇਨਤੀ ਮੁਕੰਮਲ ਦਸਤਾਵੇਜ਼ ਜਿਲਾ ਕੰਟਰੋਲਰ ਦੇ ਦਫਤਰ ਵਿਖੇ ਮਿਤੀ 22/09/2024 ਨੂੰ ਸ਼ਾਮ 5:00 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ।

Fatehgarh Sahib Food Supply Department Recruitment 2024 Important Links

Detail NotificationClick Here
Official WebsiteClick Here
Fellow My Facebook PageClick Here
Join Whats app ChannelClick Here
Join Telegram ChannelClick Here
Hardeep Singh

View Comments

Recent Posts

ਪੰਜਾਬ ਸਰਵੇਅਰ ਭਰਤੀ 2025,Punjab Govt Latest Recruitment 2025,

Punjab Govt Latest Recruitment 2025 ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰ ਅਤੇ ਅਸਾਮੀਆਂ ਦੇ ਵਰਗੀਕਰਨ…

6 hours ago

Punjab Jawahar Navodaya Vidyalaya Recruitment 2025 Walk In Interview

Punjab Jawahar Navodaya Vidyalaya Recruitment 2025 PM SHRI SCHOOL Jawahar Navodaya Vidyalaya, Phalahi, Distt. Hoshiarpur…

22 hours ago

ECHS Patiala Recruitment 2025 OfflINE Application From

ECHS Patiala Recruitment 2025 ECHS Cell, Stn HQ Patiala invites applications to engage following Spl,…

2 days ago

Punjab National Health Mission Recruitment 2025 Walk In Interview

Punjab National Health Mission Recruitment 2025 Applications are invited for the engagement of Audiologist &…

3 days ago

Punjab Education Department Recruitment 2025 Offline Application From

Punjab Education Department Recruitment 2025 ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਦਫਤਰ ਵਿਖੇ ਤਿੰਨ ਲੀਗਲ…

4 days ago

Punjab Safai karmchari Recruitment 2025 Mali,Painter and other posts Walk In Interview

Punjab Safai karmchari Recruitment 2025 ਪੂਰੀ ਤਰ੍ਹਾਂ ਆਰਜ਼ੀ ਆਧਾਰ 'ਤੇ ਫਿਕਸ ਰੇਟਾਂ 'ਤੇ ਹੇਠ ਲਿਖੇ…

4 days ago