ਡਾਇਰੈਕਟੋਰੇਟ, ਸਿਹਤ ਤੇ ਪਰਿਵਾਰ ਭਲਾਈ ਪੰਜਾਬ ਪਰਿਵਾਰ ਕਲਿਆਣ ਭਵਨ, ਸੈਕਟਰ 34-ਏ, ਚੰਡੀਗੜ੍ਹ ਵਲੋਂ ਅੱਜ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ 10/07/2024

(ਜਨਤਕ ਸੂਚਨਾ)
ਡਾਇਰੈਕਟਰੇਟ, ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵਲੋਂ
ਪੋਸਟਾਂ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀਆਂ 986 ਅਸਾਮੀਆਂ
ਦੀ ਭਰਤੀ ਸਬੰਧੀ ਜਾਤੀ ਪ੍ਰਮਾਣ ਪੱਤਰ ਵੇਰੀਵਾਈ ਕਰਨ ਲਈ
ਮਿਤੀ 27.06.20 24, 28.06.2024 ਅਤੇ 29.06.2024 ਤੱਕ
ਵੱਖ ਵੱਖ ਅਖਬਾਰਾਂ ਵਿੱਚ 25.06.2024 ਇਸ਼ਤਿਹਾਰ ਦਿੱਤਾ ਗਿਆ ਸੀ ।
ਉਕਤ ਮਿਤੀਆਂ ਨੂੰ ਬੁਲਾਏ ਗਏ ਸਨ
ਉਮੀਦਵਾਰਾਂ ਵਿੱਚੋਂ 25 ਉਮੀਦਵਾਰ ਗੈਰ- ਹਾਜ਼ਰ ਰਹੇ ਸਨ।
ਇਸ ਤੋਂ ਇਲਾਵਾ ਕੁੱਝ ਉਮੀਦਵਾਰਾਂ ਨੂੰ
ਡਾਇਰੈਕਟਰ, ਸਮਾਜਿਕ ਨਿਆ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ
ਪੰਜਾਬ ਦੇ ਨੁਮਾਇੰਦਿਆਂ ਵੱਲੋਂ ਆਪਣੀ ਜਾਤੀ ਨਾਲ ਸਬੰਧਤ ਪ੍ਰਮਾਣ ਪੱਤਰ
(ਅਨੁਸੂਚਿਤ ਜਾਤੀ, ਪੱਛੜੀ ਸ਼੍ਰੇਣੀ ਜਾਂ ਇਕਨਾਮਿਕਲ ਵੀਕਰ ਸੈਕਸ਼ਨ ਨਵੇਂ ਜਾਰੀ ਕਰਵਾਉਣ ਉਪਰੰਤ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ)
ਇਨ੍ਹਾਂ ਉਮੀਦਵਾਰਾਂ ਨੂੰ ਇੱਕ ਆਖਰੀ ਮੌਕਾ ਦਿੰਦੇ ਹੋਏ ਮਿਤੀ 11.07 2024 ਨੂੰ
ਡਾਇਰੈਕਟੋਰੇਟ, ਸਿਹਤ ਤੇ ਪਰਿਵਾਰ ਭਲਾਈ ਪੰਜਾਬ, ਪਰਿਵਾਰ ਕਲਿਆਣ ਭਵਨ,
ਸੈਕਟਰ 34 ਏ. ਚੰਡੀਗੜ ਵਿਖੇ ਸਵੇਰੇ 09:00 ਵਜੇ ਤੋਂ ਦੁਪਹਿਰ 12:00 ਵਜੇ ਤੱਕ
ਕਾਨਵਰੰਸ ਹਾਲ ਵਿੱਚ ਰੱਖੀ ਕਾਉਂਸਲਿੰਗ ਲਈ ਬੁਲਾਇਆ ਜਾਂਦਾ ਹੈ।
ਵਿਸਥਾਰਪੂਰਣ ਇਸ਼ਤਿਹਾਰ ਵਿਭਾਗ ਦੀ ਵੈਬਸਾਈਟ
http://health.punjab.gov.in ਤੇ ਉਪਲੱਬਧ ਹੈ ਜ਼ਰੂਰ ਦੇਖੋ
ਸਾਰੇ ਉਮੀਦਵਾਰ wepsite Te Visit ਜ਼ਰੂਰ ਕਰੋ
Tag BFHUS 986 Posts MPHW (Female) Recruitment Update 2024
