ਕੇਂਦਰੀ ਜੇਲ ਪਟਿਆਲਾ ਤੇ ਉਜਾਲਾ ਫਿਊਲਜ਼ ਪਟਿਆਲਾ ਜੇਲ (ਪੈਟਰੋਲ ਪੰਪ) ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ (ਰਿਟੇਲ ਆਊਟਲੈਂਟ) ਲਈ ਕੰਟਰੈਕਟ ਆਧਾਰ ‘ਤੇ ਹੇਠ ਲਿਖੀਆਂ ਅਸਾਮੀਆਂ ਵਾਸਤੇ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ :-
Vacancy Details
| ਲੜੀ ਨੰਬਰ | ਅਸਾਮੀ ਦਾ ਨਾਮ | ਅਸਾਮੀਆਂ ਦੀ ਗਿਣਤੀ |
|---|---|---|
| 01 | ਫਿਊਲ ਬੁਆਏ | 06 |
| 02 | ਏਅਰ ਬੁਆਏ/ਹਾਊਸ ਕੀਪਿੰਗ | 01 |
| 03 | ਸਕਿਓਰਟੀ ਗਾਰਡ | 02 |
Eligibility Criteria
| ਲੜੀ ਨੰਬਰ | ਅਸਾਮੀ ਦਾ ਨਾਮ | ਘੱਟੋ-ਘੱਟ ਯੋਗਤਾ |
|---|---|---|
| 01 | ਫਿਊਲ ਬੁਆਏ | ਦਸਵੀਂ ਪਾਸ ਉਮੀਦਵਾਰ |
| 02 | ਏਅਰ ਬੁਆਏ/ਹਾਊਸ ਕੀਪਿੰਗ | ਘੱਟੋ-ਘੱਟ ਯੋਗਤਾ ਦੀ ਲੋੜ ਨਹੀਂ |
| 03 | ਸਕਿਓਰਟੀ ਗਾਰਡ | ਘੱਟੋ-ਘੱਟ ਯੋਗਤਾ ਦੀ ਲੋੜ ਨਹੀਂ |
ਅਪਲਾਈ ਕੌਣ ਕੌਣ ਕਰ ਸਕਦਾ ਹੈ
ਤਰਜੀਹ ਨਿਰਧਾਰਿਤ ਪੈਟਰਨ ਵਿਚ ਹੇਠ ਲਿਖਿਆਂ ਨੂੰ ਦਿੱਤੀ ਜਾਵੇਗੀ।ਸੇਵਾ ਮੁਕਤ ਅਧਿਕਾਰੀ/ਕਰਮਚਾਰੀ, ਜੇਲ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਅਤੇ ਸੇਵਾ ਕਰ ਰਹੇ ਕਰਮਚਾਰੀਆਂ ਦੇ ਪੁੱਤਰ/ਪੁੱਤਰੀਆਂ ਅਤੇ ਹੋਰ ਚਾਹਵਾਨ ਲੋਕਲ ਉਮੀਦਵਾਰ ।
Selection Process
ਇੰਟਰਵਿਊ ਅਤੇ ਯੋਗਤਾ ਦੇ ਆਧਾਰ ਤੇ ਭਰਤੀ ਹੋਵੇਗੀ
Application Process
ਰਜਿਸਟਰਡ/ਸਪੀਡ ਪੋਸਟ/ਦਸਤੀ ਤੌਰ ‘ਤੇ ਬਿਨੈ ਪੱਤਰ ਪ੍ਰਾਪਤੀ ਲਈ ਅੰਤਿਮ ਮਿਤੀ 15.07.2024 ਤੱਕ
ਬਿਨੇਕਾਰਾਂ ਦੇ ਬਿਨੈਪੱਤਰ ਜਨਰਲ ਮੈਨੇਜਰ ਪੰਜਾਬ ਪ੍ਰਿਜ਼ਨ ਡਿਵੈਲਪਮੈਂਟ ਬੋਰਡ-ਕਮ-ਸੁਪਰਡੈਂਟ ਕੇਂਦਰੀ ਜੇਲ ਪਟਿਆਲਾ ਦੇ ਦਫਤਰ ਮਿਤੀ 15.07.2024 ਤੱਕ ਪਹੁੰਚ ਜਾਣੇ ਚਾਹੀਦੇ ਹਨ
Interview Details
ਇੰਟਰਵਿਊ ਦੀ ਮਿਤੀ ਅਤੇ ਸਮਾਂ ਮਿਤੀ 18.07.2024 ਨੂੰ ਸਵੇਰੇ 10.00 ਵਜੇ ਉਜਾਲਾ ਵਿਊਲਜ਼ ਪਟਿਆਲਾ ਜੇਲ (ਪੈਟਰੋਲ ਪੰਪ) ਦੇ ਦਫਤਰ ਵਿਖੇ ਹੋਵੇਗੀ। ਉਮੀਦਵਾਰ ਇੰਟਰਵਿਊ ਸਮੇਂ ਆਪਣੇ ਵਿੱਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ/ਤਜਰਬਾ ਜ਼ਰੂਰ ਲੈ ਕੇ ਆਉਣ। ਇੰਟਰਵਿਊ ਵਿਚ ਹਾਜ਼ਰ ਹੋਣ ਲਈ ਵੱਖਰੇ ਤੌਰ ‘ਤੇ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ।
ਹਰੇਕ ਉਮੀਦਵਾਰ ਆਪਣੇ Resume ਦੇ ਨਾਲ ਆਪਣੀਆਂ 02 ਪਾਸਪੋਰਟ ਸਾਈਜ਼ ਫੋਟੋਆਂ, ਤਸਦੀਕਸ਼ੁਦਾ ਯੋਗਤਾ ਸਰਟੀਫਿਕੇਟ ਲਗਾਉਣਗੇ ।
Application fee:-
ਕੋਈ ਫੀਸ ਨਹੀਂ
Important Dates
ਅੰਤਿਮ ਮਿਤੀ 15.07.2024 ਤੱਕ
ਇੰਟਰਵਿਊ ਮਿਤੀ 18.07.2024 ਨੂੰ ਸਵੇਰੇ 10.00 ਵਜੇ
ਪਤਾ:- ਸੰਪਰਕ ਲਈ ਮਨਜੀਤ ਸਿੰਘ ਸਿੱਧੂ, ਜਨਰਲ ਮੈਨੇਜਰ ਪੀ.ਪੀ.ਡੀ.ਬੀ.-ਕਮ-ਸੁਪਰੀਡੈਂਟ ਕੇਂਦਰੀ ਜੇਲ ਪਟਿਆਲਾ ਈ ਮੇਲ id:-c.prisons.ptl@punjab.gov.in
Important Links
Tag ਪੰਜਾਬ ਸਕਿਓਰਟੀ ਗਾਰਡ,ਏਅਰ ਬੁਆਏ/ਹਾਊਸ ਕੀਪਿੰਗ,ਫਿਊਲ ਬੁਆਏ ਭਰਤੀ 2024 ਲਈ ਨੋਟੀਫਿਕੇਸ਼ਨ ਆਊਟ 5ਵੀ,8ਵੀ ,10ਵੀ ਵਾਲੇ ਉਮੀਦਵਾਰਾ ਲਈ ਵਧੀਆ ਮੌਕਾ
BFUHS Faridkot New Vacancy 2026 Baba Farid University of Health Sciences (BFUHS), Faridkot, has released a…
Punjab State AIDS Control Society Recruitment 2026 The Punjab State AIDS Control Society (PSACS) invites…
IISER Mohali Non-Teaching Recruitment 2026 Indian Institute of Science Education and Research (IISER) Mohali has…
GNDU Amritsar Non-Teaching Recruitment 2026 Guru Nanak Dev University (GNDU), Amritsar, has released Advertisement No.…
PSSSB(SHORT Notification)Line Superintendent Recruitment 2026 PSSSB has released Short Notification Advertisement No. 11/2026 for the…
Gurdaspur Health Society Medical Officer Recruitment 2026 Eligible candidates are invited to appear for ‘Walk-in-Interview’…
View Comments
I'm ex service men job security guard
Fuel.boys.10 th
ਇੰਟਰਵਿਊ ਹੋ ਗਿਆ ਹੈ