ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਵਿਖੇ ਹੇਠ ਲਿਖੇ ਸਟਾਫ਼ ਦੀ ਲੋੜ ਹੈ:-

Vacancy Details
ਲੜੀ ਨੰਬਰ | ਪੋਸਟ | ਪੋਸਟਾਂ ਦੀ ਗਿਣਤੀ |
---|---|---|
01 | ਡਾਟਾ ਐਂਟਰੀ ਉਪਰੇਟਰ | 10 |
02 | ਸਾਊਂਡ ਉਪਰੇਟਰ | 05 |
03 | ਡਰਾਇਵਰ ਕਾਰਾਂ ਤੇ ਮਿੰਨੀ ਬੱਸਾਂ | 20 |
04 | ਸੇਵਾਦਾਰ | 100 |
Eligibility Criteria
ਲੜੀ ਨੰਬਰ | ਪੋਸਟਾਂ | ਯੋਗਤਾ |
---|---|---|
01 | ਡਾਟਾ ਐਂਟਰੀ ਉਪਰੇਟਰ | 10+2 ਪਾਸ ਯੂਨੀਵਰਸਿਟੀ ਪੱਧਰ ਦਾ ਇਕ ਸਾਲ ਕੰਪਿਊਟਰ ਕੋਰਸ (ਡੀਸੀਏ) ਪਾਸ ਹੋਵੇ। ਟੈਸਟ ਲਿਆ ਜਾਵੇਗਾ । |
02 | ਸਾਊਂਡ ਉਪਰੇਟਰ | 10+2 ਪਾਸ, ਆਈ.ਟੀ.ਆਈ. ਇਲੈਕਟ੍ਰੌਨਿਕ, 3 ਸਾਲ ਦਾ ਤਜ਼ਰਬਾ ਹੋਵੇ ਜਾਂ ਮੈਟ੍ਰਿਕ ਪਾਸ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦਾ ਡਿਪਲੋਮਾ ਹੋਲਡਰ ਹੋਵੇ ਅਤੇ 2 ਸਾਲ ਦਾ ਚਰਬਾ ਹੋਵੇ। ਟੈਸਟ ਲਿਆ ਜਾਵੇਗਾ। |
03 | ਡਰਾਇਵਰ ਕਾਰਾਂ ਤੇ ਮਿੰਨੀ ਬੱਸਾਂ | 10+2 ਪਾਸ, ਹੈਵੀ ਡਰਾਇਵਰ ਲਾਇਸੈਂਸ ਹੋਲਡਰ, ਹੈਵੀ ਗੱਡੀਆਂ ਚਲਾਉਣ ਦਾ ਪੰਜ ਸਾਲ ਤਜ਼ਰਬਾ ਹੋਵੇ। ਟੈਸਟ ਲਿਆ ਜਾਵੇਗਾ। |
04 | ਸੇਵਾਦਾਰ | ਮੈਟ੍ਰਿਕ ਪਾਸ ਹੋਵੇ, ਉਮਰ 25 ਸਾਲ ਤੋਂ ਘੱਟ ਨਾ ਹੋਵੇ ਅਤੇ 35 ਸਾਲ ਤੋਂ ਵੱਧ ਨਾ ਹੋਵੇ। ਕੱਦ ਘੱਟੋ-ਘੱਟ 5 ਫੁੱਟ 10 ਇੰਚ ਹੋਵੇ। |
Selection Process
TEST, INTERVIEW ONLY
Application Process
OFFLINE (BY HAND)
ਚਾਹਵਾਨ ਉਮੀਦਵਾਰ (ਕੇਵਲ ਅੰਮ੍ਰਿਤਧਾਰੀ) ਉਪਰੋਕਤ ਅਨੁਸਾਰ ਦਰਖ਼ਾਸਤਾਂ, ਵਿਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਕਾਪੀਆਂ, ਤਜ਼ਰਬਾ, ਅੰਮ੍ਰਿਤਪਾਨ ਦੇ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਦਸਤਾਵੇਜ਼ ਨਿਮਨ ਹਸਤਾਖ਼ਰੀ ਦੇ ਦਫ਼ਤਰ ਵਿਖੇ ਮਿਤੀ 10 ਜੁਲਾਈ 2024 ਤੀਕ ਜਮ੍ਹਾਂ ਕਰਵਾਉਣ। ਅਧੂਰੀਆਂ ਦਰਖ਼ਾਸਤਾਂ ‘ਤੇ ਕੋਈ ਵਿਚਾਰ ਨਹੀਂ ਕੀਤੀ ਜਾਵੇਗੀ। ਮੁੱਢਲੇ ਤੌਰ ‘ਤੇ ਇਹ ਭਰਤੀ ਕੰਟਰੈਕਟ ਬੇਸ ਪੁਰ ਹੋਵੇਗੀ। ਸਭ ਹੱਕ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਰਾਖਵੇਂ ਹੋਣਗੇ।
Application fee:-
ਕੋਈ application ਫੀਸ ਨਹੀਂ
Important Dates
ਲਾਸਟ ਮਿਤੀ 10 ਜੁਲਾਈ 2024
Important Links
Tag ਪੰਜਾਬ ਵਿੱਚ ਸੇਵਾਦਾਰ,ਡਰਾਇਵਰ,ਡਾਟਾ ਐਂਟਰੀ ਉਪਰੇਟਰ ਅਤੇ ਸਾਊਂਡ ਉਪਰੇਟਰ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ
Driver
Aaj di bharti lai offline apply